ਗੁਰੂ ਪਿਆਰੀ ਸਾਧ ਸੰਗਤ ਜੀਓ ਫਤਿਹ ਪ੍ਰਵਾਨ ਕਰੋ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ।।

ਖਾਲਸਾ ਪ੍ਰਚਾਰ ਮਿਸ਼ਨ ਇੱਕ ਅਜਿਹੀ ਸੰਸਥਾ ਹੈ ਜੋ ਗੁਰਮਤਿ ਪ੍ਰਚਾਰ ਲਈ ਦਿਲੋਂ ਜਾਨ ਨਾਲ ਕੰਮ ਕਰ ਰਹੀ ਹੈ ਗੁਰੂ ਸਾਹਿਬ ਦੀ ਕਿਰਪਾ ਸਦਕਾ ਇਕ ਫਰੀ ਸਕੂਲ ਵੀ ਚਲਾਇਆ ਜਾ ਰਿਹਾ ਹੈ ਜਿਸ ਦਾ ਨਾਮ ਹੈ ਖਾਲਸਾ ਮਿਸ਼ਨ ਪਬਲਿਕ ਸਕੂਲ ਫਰੀ ਐਜੂਕੇਸ਼ਨ ਸੈਂਟਰ ਪਟਿਆਲਾ ਇੱਕ ਅਜਿਹਾ ਸਕੂਲ ਜਿਸ ਵਿੱਚ ਪੜ੍ਹਨ ਵਾਲੀਆਂ ਬੱਚਿਆਂ ਤੋਂ ਕਿਸੇ ਪ੍ਰਕਾਰ ਦੀ ਕੋਈ ਫੀਸ ਨਹੀ ਲਈ ਜਾਂਦੀ । ਇਸ ਵੈੱਬਸਾਈਟ ਰਾਹੀ ਖਾਲਸਾ ਪ੍ਰਚਾਰ ਮਿਸ਼ਨ ਦੀਆਂ ਚਲ ਰਹੀਆ ਸਭ ਗਤੀ ਵਿਧੀਆਂ ਸੰਗਤਾਂ ਤਕ ਪਹੁੰਚਾਇਆ ਜਾਂਦੀਆ ਹਨ ਅਤੇ ਭਾਈ ਰਵਿੰਦਰ ਸਿੰਘ ਰਾਜ ਪਟਿਆਲਾ ਵਾਲਿਆ ਦੇ ਕਿਰਤਨ ਦੀਵਾਨ ਅਤੇ ਗੁਰਮਤਿ ਪ੍ਰਚਾਰ ਦੇ ਸਮਾਗਮ ਸੰਗਤਾਂ ਨਾਲ ਸਾਂਝੇ ਕੀਤੇ ਜਾਂਦੇ ਹਨ। ਆਪ ਸਭ ਸੰਗਤਾਂ ਨੂੰ ਸਨੀਮਰ ਬੇਨਤੀ ਹੈ ਕਿ ਆਪ ਜੀ ਇਸ ਸੰਸਥਾ ਨਾਲ ਜੁੜ ਕਿ ਸਾਨੂੰ ਧੰਨਵਾਦੀ ਬਣਾਉ ਜੀ।

About Us

Khalsa Prachar Mission is an organization which is working wholeheartedly for Gurmat Prachar. Thanks to the grace of Guru Sahib a free school is also being run which is named Khalsa Mission Public School Free Education Centre Patiala. No fees are charged from children. Through this website all the ongoing activities of Khalsa Prachar Mission are communicated to the Sangat and the Kirtan Diwan and Gurmat Prachar events of Bhai Ravinder Singh Raj Patiala Wale are shared with the Sangat. I sincerely request all the sangats to join this organization to make us thankful.

Read More

Donation

ਖਾਲਸਾ ਪ੍ਰਚਾਰ ਮਿਸ਼ਨ ਪਟਿਆਲਾ ਵਲੋਂ ਨਿਮਰਤਾ ਸਹਿਤ ਬੇਨਤੀ ਹਰ ਪਲ ਹਰ ਘੜੀ ਆਪ ਜੀ ਦੇ ਸਹਿਯੋਗ ਅਤੇ ਅਸੀਸ ਦੀ ਲੋੜ ਹੈ ਜੀ। ਇਨ੍ਹਾਂ ਚੱਲ ਰਹੇ ਕਾਰਜਾਂ ਲਈ ਆਪ ਜੀ ਅਪਣਾ ਦਸਵੰਧ ਹੇਠ ਲਿਖੇ ਬੈਂਕ ਖਾਤੇ ਵਿੱਚ ਭੇਜ ਸਕਦੇ ਹੋ।

Donation covered under section 80G Income Tax Act 1961

Save Your Tax U/S 80G

Punjab National Bank

Branch Tripuri Patiala
A/C Name Khalsa Parchar Mission
AC/NO 07192191039884
Ifsc Code PUNB0071910
Swift code PUNBINBBDTH

Idbi Bank

Branch Tripuri Patiala
A/C Name Khalsa Parchar Mission
AC/NO 0267104000048994
Ifsc Code IBKL0000267
Micr 147259003