Amrit Sanchaar

With Waheguru ji’s blessing and your help, every month in different areas we do Amrit Sanchaar in which large number of devotees join the path shown by Guru Gobind Singh Ji. Before Amrit Sanchaar, a Kirtan Diwan by Bhai Ravinder Singh “Patiala Wale” is held in which Bhai Ji share hymns and teachings from Shri Guru Granth Sahib Ji. To save youth from deserting the Sikh Saroop and to protect them from Drugs, regular Diwan’s are also held.

ਅੰਮ੍ਰਿਤ ਸੰਚਾਰ ਸਮਾਗਮ

ਸ਼ਤਿਗੁਰ ਜੀ ਦੀ ਮੇਹਰ ਅਤੇ ਆਪ ਜੀ ਦੇ ਸਹਿਯੋਗ ਨਾਲ ਹਰ ਮਹੀਨੇ ਅਲੱਗ-ਅਲੱਗ ਇਲਾਕਿਆਂ ਵਿੱਚ ਅੰਮ੍ਰਿਤ ਸੰਚਾਰ ਸਮਾਗਮ ਕੀਤੇ ਜਾਂਦੇ ਹਨ ਅੰਮ੍ਰਿਤ ਸੰਚਾਰ ਤੋਂ ਪਹਿਲਾਂ ਕੀਰਤਨ ਦੀਵਾਨ ਸਜਾਏ ਜਾਂਦੇ ਹਨ। ਦੀਵਾਨ ਦੁਰਾਨ ਭਾਈ ਰਵਿੰਦਰ ਸਿੰਘ ਰਾਜ ਪਟਿਆਲੇ ਵਾਲੇ ਕੀਰਤਨ ਅਤੇ ਵਿਚਾਰਾਂ ਨਾਲ ਸੰਗਤ ਨੂੰ ਜੋੜਦੇ ਹਨ। ਪਤਿਤ ਪੁਣੇ ਅਤੇ ਨਸ਼ਿਆਂ ਵੱਲ ਵੱਧ ਰਹੀ ਨੋਜਵਾਨ ਪੀ੍ਹੜੀ ਨੂੰ ਗੁਰੂ ਆਸ਼ੇ ਅਨੁਸਾਰ ਰੋਕਣ ਦਾ ਯਤਨ ਕੀਤਾ ਜਾਂਦਾ ਹੈ।