News

    ਜਰੂਰੀ ਬੇਨਤੀ

  • ੧. ਸਾਡੀ ਸੰਸਥਾ ਵੱਲੋਂ ਜੋ ਖਾਲਸਾ ਮਿਸ਼ਨ ਪਬਲਿਕ ਸਕੂਲ ਚਲਾਇਆ ਜਾ ਰਿਹਾ ਹੈ ਇਸ ਸਕੂਲ ਨੂੰ ਅੱਗੇ ਵਧਾਉਣ ਲਈ ਸਕੂਲ ਦੇ ਨਾਲ ਲਗਦੀ ਜਗ੍ਹਾ ਲੈਣ ਲਈ ਮਤਾ ਪਾਸ ਕੀਤਾ ਗਿਆ ਹੈ ।ਪਰ ਇਹ ਕਾਰਜ ਆਪ ਜੀ ਦੇ ਸਹਿਯੋਗ ਤੋਂ ਬਿਨ੍ਹਾ ਪੂਰਾ ਨਹੀ ਹੋ ਸਕਦਾ।ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪ ਜੀ ਆਪਣਾ ਕੀਮਤੀ ਸਹਿਯੋਗਦੇ ਕੇ ਸਕੂਲ ਨੂੰ ਅਗੇ ਵਧਾਉਣ ਵਿੱਚ ਸਾਡੀ ਮਦਦ ਕਰੋ ਜੀ ।
  • ੨.ਇਸ ਸਕੂਲ ਦੇ ਨਾਲ ਲਗਦੇ ਪਲਾਟ ਦੀ ਕੀਮਤ ੩੦੦੦੦੦੦ (ਤੀਹ ਲੱਖ) ਰੁਪਏ ਦੇ ਕਰੀਬ ਹੈ। ਇਹ ਪਲਾਟ ੫੦੦ ਗਜ ਦਾ ਹੈ।
  • ੩. ਜੇਕਰ ਇਹ ਪਲਾਟ ਲਿਆ ਜਾਂਦਾ ਹੈ ਤਾਂ ਇਸ ਪਲਾਟ ਦੀ ਰਜਿਸਟਰੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਤੇ ਕਰਵਾਈ ਜਾਏਗੀ ।
  • ੪. ਮਿਸ਼ਨ ਦੇ ਮੁੱਖ ਸੇਵਾਦਾਰ ਭਾਈ ਰਵਿੰਦਰ ਸਿੰਘ ਰਾਜ ਵੱਲੋਂ ਮਨਮੁਖਾਂ ਨੂੰ ਗੁਰਮੁਖ ਬਣਾਉਣ ਦਾ ਯਤਨ ਦੇਖੋ ਪ੍ਰੋਗਰਾਮ “ਮੈਂ ਮੁੱੜ ਸਿੱਖੀ ਵੱਲ” ਚੈਨਲ A-One Punjabi ਤੇ
  • ੫. ਸੈਸ਼ਨ ਖਤਮ ਹੋਣ ਤੇ ਸੰਸਥਾ ਵੱਲੋਂ ਬਚਿੱਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।
  • ੬. ਹਰ ਮਹੀਨੇ ਦੇ ਪਹਿਲੇ ਐਤਵਾਰ ਸਕੂਲ ਵਿੱਚ ਗੁਰਮਤਿ ਸਮਾਗਮ ਕੀਤਾ ਜਾਂਦਾ ਹੈ।ਸਮਾਗਮ ਦੋਰਾਨ ਸਕੂਲ ਵਿੱਚ ਪੜ੍ਹ ਰਹੇ ਬਚਿਆਂ ਦੇ ਮਾਤਾ-ਪਿਤਾ ਨੂੰ ਬੁਲਾਇਆ ਜਾਂਦਾ ਹੈ ਅਤੇ ਸਾਰੇ ਸਹਿਯੋਗੀ ਮੈਂਬਰਾਂ ਨੂੰ ਹਾਜਰੀ ਭਰਨ ਲਈ ਬੇਨਤੀ ਕੀਤੀ ਜਾਂਦੀ ਹੈ।
  • ਮਿਸ਼ਨ ਦੇ ਮੁੱਖ ਸੇਵਾਦਾਰ ਭਾਈ ਰਵਿੰਦਰ ਸਿੰਘ ਰਾਜ, ਪ੍ਰਿ: ਭਾਈ ਹਰਪ੍ਰੀਤ ਸਿੰਘ ਅਤੇ ਸਮੂਹ ਮੈਬਰਾਂ ਵੱਲੋਂ ਆਪ ਜੀ ਨੂੰ ਬੇਨਤੀ ਹੈ ਕਿ ਇਸ ਫ੍ਰੀ ਸਕੂਲ ਨੂੰ ਚਲਾਉਣ ਲਈ ਵੱਧ ਤੋਂ ਵੱਧ ਸਹਿਯੋਗ ਦਿਉ ਜੀ।